Aesthetics Attitudes Best Captions Cool Courage Cute Dreams Encouraging Family Famous Festivals Forgiveness Friendship Funny Goals God Good Happiness Hindi Inspiration Knowledge Latest Life Love Meaningful Motivational Nature Punjabi Relationship Status Thai Travel Wishes Work
ਅਸੀ ਤਾਂ ਸ਼ੌਕ ਦੇ ਖਿਡਾਰੀ ਹਾਂ..ਨਾਂ ਹਾਰ ਦੀ ਫਿਕਰ, ਨਾਂ ਜਿੱਤ ਦਾ ਜਿਕਰ।✌
-- Anonymous
Copy Detail
ਹੱਸਣੇ ਦੀ ਆਦਤ ਪਾ ਸੱਜਣਾ
-- Anonymous
Copy Detail
ਚਰਚਾ ਹਮੇਸ਼ਾ ਕਾਮਯਾਬੀ ਦੇ ਹੋਵੇ ਜ਼ਰੂਰੀ ਤਾਂ ਨਹੀਂ ,, ਬਰਬਾਦੀਆਂ ਵੀ ਇਨਸਾਨ ਨੂੰ ਮਸ਼ਹੂਰ ਬਣਾ ਦਿੰਦੀਆਂ ਨੇ ..
-- Anonymous
Copy Detail
ਕਰੀਏ ਨਾ ਮਾਣ ਕਦੇ ਕਿਸੇ ਗੱਲ ਦਾ ਕਿੰਨੇ ਦੇਖਿਆ ਏ ਇੱਥੇ ਦਿਨ ਕੱਲ ਦਾ.!!❤️
-- Anonymous
Copy Detail
ਤੂੰ ਸਾਨੂੰ ਦਿਲ ਵਿੱਚ ਰੱਖੀ, ਦਿਮਾਗ ਚ ਤਾਂ ਦੁਸ਼ਮਣ ਰੱਖਦੇ ਨੇ ❤️
-- Anonymous
Copy Detail
ਇਸ਼ਕ ਮਗਰੋਂ ਦੋਸਤੀ ਵੱਲ ਕਦਮ ਨਹੀਂ ਚੱਲਦੇ, ਦੋਸਤੀ ਪਿੱਛੋਂ ਮੁਹੱਬਤ ਹੋਣੀ ਲਾਜ਼ਮੀ ਆ |?❤️
-- Anonymous
Copy Detail
ਰੱਬ ਦੀ ਰਜ਼ਾ ਵਿੱਚ ਸਦਾ ਜਿਹੜੇ ਰਹਿੰਦੇ ਨੇ...ਜਿੰਦਗੀ ਦਾ ਅਸਲੀ ਨਜ਼ਾਰਾ ਉਹੀ ਲੋਕ ਲੈਂਦੇ ਨੇ..!!!
-- Anonymous
Copy Detail
ਚੰਗੇ ਕਰਮ ਕਰਿਆ ਕਰ ਦਿਲਾ, ਰੱਬ ਦੀ ਕਚਹਿਰੀ ਚ ਵਕੀਲ ਨਹੀਂ ਮਿਲਿਆ ਕਰਦੇ
-- Anonymous
Copy Detail
ਦਿਲ ਦੀਆਂ ਹਸਰਤਾਂ ਤੋਂ ਆਰਾਮ ਹੋ ਜਾਵੇ’ ਤੂੰ ਖੇਲ ਓਹੀ ਬਾਜ਼ੀ ਕਿ ਸਭ ਤਮਾਮ ਹੋ ਜਾਵੇ✨
-- Anonymous
Copy Detail
ਉਹ ਹਰ ਦਿਲ ਦੀ ਇਕ ਦਿਨ ਸੁਣਦਾ ਹੈ , ਲੱਗੀ ਦਰ ਤੇ ਭਾਵੇਂ ਕਤਾਰ ਹੋਵੇ..
-- Anonymous
Copy Detail
«13141516»