Aesthetics Attitudes Best Captions Cool Courage Cute Dreams Encouraging Family Famous Festivals Forgiveness Friendship Funny Goals God Good Happiness Hindi Inspiration Knowledge Latest Life Love Meaningful Motivational Nature Punjabi Relationship Status Thai Travel Wishes Work
ਚੰਗੇ ਕਰਮ ਕਰਿਆ ਕਰ ਦਿਲਾ, ਰੱਬ ਦੀ ਕਚਹਿਰੀ ਚ ਵਕੀਲ ਨਹੀਂ ਮਿਲਿਆ ਕਰਦੇ
-- Anonymous
Copy
ਬਸ ਪ੍ਰਮਾਤਮਾ ਤੂੰ ਸਾਥ ਨਾ ਛੱਡੀਂ, ਦੁਨੀਆਂ ਤਾਂ ਪਹਿਲੇ ਦਿਨ ਤੋਂ ਈਂ ਨੀ ਕਿਸੇ ਦੀ ਹੋਈ..!
-- Anonymous
Copy Detail
ਫਰਕ ਤਾ ਆਪਣੀ ਆਪਣੀ ਸੋਚ ਦਾ.. ਵਰਨਾ ਦੋਸਤੀ ਵੀ ਮੁਹੱਬਤ ਤੋਂ ਘੱਟ ਨੀ ਹੁੰਦੀ | ❤️‍
-- Anonymous
Copy Detail
ਅਫਵਾਹਾਂ ਸੁਣ ?ਕੇ ਐਂਵੇ ਬਦਨਾਮ ?ਨਾ ਕਰੀ, ਜੇ ਸਮਝਣਾ ਏ? ਤਾਂ ਮੁਲਾਕਾਤ? ਕਰ ਕੇ ਵੇਖੀਂ..?
-- Anonymous
Copy Detail
ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ,ਇਹ ਮੁਸ਼ਕਿਲਾਂ ਇਕ ਦਿਨ? ਬੜਾ ਸੁੱਖ ਦੇਣਗੀਆਂ
-- Anonymous
Copy Detail
ਸਾਨੂੰ ਸਾਡੇ ਵਰਗੇ ਕਮਲਿਆਂ ਨਾਲ ਹੀ ਮਿਲਾਇਆ ਕਰ ਰੱਬਾ, ਬਹੁਤੀਆਂ ਅਕਲਾਂ ਵਾਲੇ ਸਾਡਾ ਮਜ਼ਾਕ ਉਡਾਉਂਦੇ ਹਨ।
-- Anonymous
Copy Detail