Aesthetics Attitudes Best Captions Cool Courage Cute Dreams Encouraging Family Famous Festivals Forgiveness Friendship Funny Goals God Good Happiness Hindi Inspiration Knowledge Latest Life Love Meaningful Motivational Nature Punjabi Relationship Status Thai Travel Wishes Work
ਜਿਸ #Din ਕਿਰਪਾ
-- Anonymous
Copy
ਮੇਰੀ ਤਕਦੀਰ ਵਿੱਚ ਇੱਕ ਵੀ ਦੁੱਖ ਨਾ ਹੁੰਦਾ, ਜੇ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ,,
-- Anonymous
Copy Detail
ਖਾਸ ਨਹੀ, ਬਸ ਆਮ ਜਿਹੇ ਹਾਂ, ਕੁਝ ਸੱਚੇ ਹਾਂ, ਕੁਝ ਬਦਨਾਮ ਜਿਹੇ ਹਾਂ
-- Anonymous
Copy Detail
ਬਸ ਪ੍ਰਮਾਤਮਾ ਤੂੰ ਸਾਥ ਨਾ ਛੱਡੀਂ, ਦੁਨੀਆਂ ਤਾਂ ਪਹਿਲੇ ਦਿਨ ਤੋਂ ਈਂ ਨੀ ਕਿਸੇ ਦੀ ਹੋਈ..!
-- Anonymous
Copy Detail
ਬਹੁਤ ਵਾਰੀ ਪੁੱਛਿਆ..ਪਤਾ ਨੀ ਮਰਜਾਣੀ ਕੀ ਚਾਹੁੰਦੀ ਆ..
-- Anonymous
Copy Detail
ਕਿਵੇਂ ਵਗਦੀ ਏ #ਰਾਵੀ ਅਸੀਂ ਤੋਰ ਦੇਖ ਲੈਂਦੇ, ਆਹ ਤਾਰ ਜੇ ਨਾਂ ਹੁੰਦੀ ਤਾਂ #ਲਾਹੌਰ ਦੇਖ ਲੈਂਦੇ.✨
-- Anonymous
Copy Detail