Aesthetics Attitudes Best Captions Cool Courage Cute Dreams Encouraging Family Famous Festivals Forgiveness Friendship Funny Goals God Good Happiness Hindi Inspiration Knowledge Latest Life Love Meaningful Motivational Nature Punjabi Relationship Status Thai Travel Wishes Work
ਬਾਜਾ ਵਾਲਿਆਂ ਬਚਾਲੀ ਡਿਗਣੋ ਤੈਨੂੰ ਪਤਾ ਸਾਡੀ ਰਗ ਰਗ ਦਾ??
-- Anonymous
Copy
ਬਹੁਤਾ ਕੀਮਤੀ ਨਾਂ ਕਰ ਆਪਨੇ ਆਪ ਨੂੰ, ਅਸੀਂ ਗਰੀਬ ਲੋਕ ਹਾਂ, ਮਹਿੰਗੀਆਂ ਚੀਜ਼ਾਂ ਛੱਡ ਦਿੰਦੇ ਹਾਂ!
-- Anonymous
Copy Detail
ਤੁਸੀਂ ਸਿੱਖਣ ਦੀ ਚਾਹਤ ਰੱਖੋ ❤️ ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਂਦੀ ਏ |
-- Anonymous
Copy Detail
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ
-- Anonymous
Copy Detail
ਦੁਨੀਆ ਨੂੰ ਮੇਰੀ ਹਕੀਕਤ ਬਾਰੇ ਪਤਾ ਵੀ ਨਹੀਂ, ਇਲਜ਼ਾਮ ਹਜ਼ਾਰਾਂ ਨੇ ਤੇ ਗਲਤੀ ਇਕ ਵੀ ਨਹੀਂ..!❤️
-- Anonymous
Copy Detail
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ
-- Anonymous
Copy Detail