Aesthetics Attitudes Best Captions Cool Courage Cute Dreams Encouraging Family Famous Festivals Forgiveness Friendship Funny Goals God Good Happiness Hindi Inspiration Knowledge Latest Life Love Meaningful Motivational Nature Punjabi Relationship Status Thai Travel Wishes Work
ਦਿਲ❤ ਚ ਬਵਾਲ ਪਰ ਸੱਧਰਾਂ ਚੁੱਪ
-- Anonymous
Copy
ਜਰੂਰਤ ਤੋ ਜਿਆਦਾ ਚੰਗੇ ਬਣੋਂਗੇ ਤਾ, ਜਰੂਰਤ ਤੋ ਜਿਆਦਾ ਵਰਤੇ ਜਾਓਗੇ,,, ??
-- Anonymous
Copy Detail
ਬੰਦਾ ਪੂਰਾ ਹੋ ਜਾਂਦਾ, ਚਾਅ ,ਰੀਜਾ ਕਮੀਆ ਨੀ ਪੂਰੀਆ ਹੁੰਦੀਆ..
-- Anonymous
Copy Detail
ਤਕਦੀਰ ਬਦਲ ਹੀ ਜਾਦੀ ਏ, ਜੇ ਜਿੰਦਗੀ ਦਾ ਕੋਈ ਮੱਕਸਦ ਹੋਵੇ.. ਨਹੀ ਉੱਮਰ ਤਾਂ ਲੰਗ ਹੀ ਜਾਦੀ ਏ, ਤਕਦੀਰ ਨੂੰ ਇਲਜਾਮ ਦਿੰਦੇ - ਦਿੰਦੇ l??
-- Anonymous
Copy Detail
ਮਾਣ ਨਾਂ ਕਰੀ ਕਿਸੇ ਗੱਲ ਦਾ ਵੇ, ਕਿ ਪਤਾਂ ਆਉਣ ਵਾਲੇ ਕੱਲ੍ਹ ਦਾ ਵੇ..
-- Anonymous
Copy Detail
ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ
-- Anonymous
Copy Detail