Aesthetics Attitudes Best Captions Cool Courage Cute Dreams Encouraging Family Famous Festivals Forgiveness Friendship Funny Goals God Good Happiness Hindi Inspiration Knowledge Latest Life Love Meaningful Motivational Nature Punjabi Relationship Status Thai Travel Wishes Work
ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ…ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ??
-- Anonymous
Copy
ਲੱਖ ਬੁਰੇ ਹੋਵਾਗੇ ਪਰ ਆਪਣੇ ਫ਼ਾਇਦੇ ਲਈ ਕਦੇ ਕਿਸੇ ਦਾ ❌ਮਾੜਾ ਨਹੀ ਕੀਤਾ
-- Anonymous
Copy Detail
ਖੁਦ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਵੋ, ਕਿਊਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ ॥
-- Anonymous
Copy Detail
ਹਰ ਕੋਈ ਖੁਬਸੂਰਤ ਹੈ ਸੱਜਣਾ ✌️ ਕੋਈ ਚੇਹਰੇ?? ਤੋਂ.... ਕੋਈ ਦਿਲ ਤੋ ❣️
-- Anonymous
Copy Detail
ਅਜੇ ਤਾਂ ਤੋੜਦਾ ਆ ਤੂੰ ਦਿਲ, ਜ਼ਿਦਣ ਤੇਰਾ ਟੁੱਟਿਆ ਖੈਰਿਅਤ ਫਿਰ ਪੁੱਛਾਂਗੇ |
-- Anonymous
Copy Detail
ਰੋਜ਼ ਆਇਆ ਕਰ
-- Anonymous
Copy Detail