Aesthetics Attitudes Best Captions Cool Courage Cute Dreams Encouraging Family Famous Festivals Forgiveness Friendship Funny Goals God Good Happiness Hindi Inspiration Knowledge Latest Life Love Meaningful Motivational Nature Punjabi Relationship Status Thai Travel Wishes Work
ਲਾਕ ਤੇ ਮਤਲਬੀ ਨਹੀ ਹੋਏ, ਬਸ ਦਿਲ ਸਿਆਣਾ ਤੇ ਸਮਝਦਾਰ ਬਣਾ ਲਿਆ..
-- Anonymous
Copy
ਹਰ ਕੋਈ ਖੁਬਸੂਰਤ ਹੈ ਸੱਜਣਾ ✌️ ਕੋਈ ਚੇਹਰੇ?? ਤੋਂ.... ਕੋਈ ਦਿਲ ਤੋ ❣️
-- Anonymous
Copy Detail
ਕਿਵੇਂ ਵਗਦੀ ਏ #ਰਾਵੀ ਅਸੀਂ ਤੋਰ ਦੇਖ ਲੈਂਦੇ, ਆਹ ਤਾਰ ਜੇ ਨਾਂ ਹੁੰਦੀ ਤਾਂ #ਲਾਹੌਰ ਦੇਖ ਲੈਂਦੇ.✨
-- Anonymous
Copy Detail
ਕੁਛ ਪਿਆਰ ਕਰਨ ਵਾਲੇ ਅਜਿਹੇ ਵੀ ਨਾਦਾਨ ਹੁੰਦੇ ਨੇ ,ਲੈ ਜਾਂਦੇ ਨੇ ਕਿਸ਼ਤੀ ਉਸ ਥਾਂ ਜਿੱਥੇ ਤੂਫ਼ਾਨ ਹੁੰਦੇ ਨੇ ☝
-- Anonymous
Copy Detail
ਦਿਮਾਗ ਪੜਾਈ ਚ ਲਾਇਦਾ ਆ ਸੱਜਣਾ ਇਸ਼ਕ ਚ ਨਹੀਂ
-- Anonymous
Copy Detail
ਤਕਦੀਰ ਬਦਲ ਹੀ ਜਾਦੀ ਏ, ਜੇ ਜਿੰਦਗੀ ਦਾ ਕੋਈ ਮੱਕਸਦ ਹੋਵੇ.. ਨਹੀ ਉੱਮਰ ਤਾਂ ਲੰਗ ਹੀ ਜਾਦੀ ਏ, ਤਕਦੀਰ ਨੂੰ ਇਲਜਾਮ ਦਿੰਦੇ - ਦਿੰਦੇ l
-- Anonymous
Copy Detail