Aesthetics Attitudes Best Captions Cool Courage Cute Dreams Encouraging Family Famous Festivals Forgiveness Friendship Funny Goals God Good Happiness Hindi Inspiration Knowledge Latest Life Love Meaningful Motivational Nature Punjabi Relationship Status Thai Travel Wishes Work
ਤੇਰੀਆ ਦੁਆਵਾ ਨਾਲ ਬੇਬੇ ਮੈ ਸੁਖੀ ਵੱਸਦਾ, ਤੇਰੇ ਹੌਸਲੇ ਨਾਲ ਬਾਪੂ ਤੇਰਾ ਪੁੱਤ ਹੱਸਦਾ ? ?
-- Anonymous
Copy
ਦਿਲ ਸੋਹਣਾ ❤️ ਰੱਖੋ ਜਨਾਬ...ਸੂਰਤ ??♂️ਆਪੀ ਜੱਚ ? ਜਾਣੀ ਏ....
-- Anonymous
Copy Detail
ਇਸ਼ਕ ਬੇਸ਼ਕਿਮਤੀ ਸੀ, ਪਰ ਲੋਕ ਬਜਾਰੂ ਨਿਕਲੇ...
-- Anonymous
Copy Detail
ਬਸ ਪ੍ਰਮਾਤਮਾ ਤੂੰ ਸਾਥ ਨਾ ਛੱਡੀਂ, ਦੁਨੀਆਂ ਤਾਂ ਪਹਿਲੇ ਦਿਨ ਤੋਂ ਈਂ ਨੀ ਕਿਸੇ ਦੀ ਹੋਈ..!
-- Anonymous
Copy Detail
ਹਮੇਸ਼ਾ ਤਿਆਰੀ 'ਚ ਰਿਹਾ ਕਰੋ ਜਨਾਬ, ਮੌਸਮ ਤੇ ਇਨਸਾਨ ਕਦੋਂ ਬਦਲ ਜਾਣ ਕੋਈ ਪਤਾ ਨਹੀਂ?
-- Anonymous
Copy Detail
ਜਿੰਨੇ ਨਾਦਾਨ ਰਹੋਗੇ ਓਨੇ ਆਸਾਨ ਰਹੋਗੇ??
-- Anonymous
Copy Detail