Aesthetics Attitudes Best Captions Cool Courage Cute Dreams Encouraging Family Famous Festivals Forgiveness Friendship Funny Goals God Good Happiness Hindi Inspiration Knowledge Latest Life Love Meaningful Motivational Nature Punjabi Relationship Status Thai Travel Wishes Work
ਰੱਬ ਦੀ ਕਚਿਹਰੀ ਦੀ ਵਕਾਲਤ ਬੜੀ ਨਿਆਰੀ ਏ, ਖਾਮੋਸ਼ ਰਹੋ ਕਰਮ ਕਰੋ ਸਭ ਦਾ ਮੁਕੱਦਮਾ ਜਾਰੀ ਏ ❤️❤️
-- Anonymous
Copy
ਜੇ ਮਨ ਪੜੇ ਜਾਣ ਤਾਂ ਸਭ ਫੜੇ ਜਾਣ...?
-- Anonymous
Copy Detail
ਉਹਦਾ ਸ਼ੁਕਰਾਨਾ ਕਰਨ ਜਾਇਆ ਕਰ...ਕੀ ਲੈਣਾ, ਕੀ ਦੇਣਾ ਉਹ ਬਾਖੂਭੀ ਜਾਣਦਾ...
-- Anonymous
Copy Detail
ਫਰਕ ਤਾ ਆਪਣੀ ਆਪਣੀ ਸੋਚ ਦਾ.. ਵਰਨਾ ਦੋਸਤੀ ਵੀ ਮੁਹੱਬਤ ਤੋਂ ਘੱਟ ਨੀ ਹੁੰਦੀ | ❤️‍
-- Anonymous
Copy Detail
ਚਲਾਕੀਆਂ ਨਾ ਕਰਿਆ ਕਰ ਓਹਦੇ ਨਾਲ, ਪਰਦਾ ਜੱਗ ਨਾਲ ਹੋ ਸਕਦਾ ਏ ਰੱਬ ਨਾਲ ਨਹੀਂ |
-- Anonymous
Copy Detail
ਕਰੀਏ ਨਾ ਮਾਣ ਕਦੇ ਕਿਸੇ ਗੱਲ ਦਾ ਕਿੰਨੇ ਦੇਖਿਆ ਏ ਇੱਥੇ ਦਿਨ ਕੱਲ ਦਾ.!!❤️
-- Anonymous
Copy Detail