Aesthetics Attitudes Best Captions Cool Courage Cute Dreams Encouraging Family Famous Festivals Forgiveness Friendship Funny Goals God Good Happiness Hindi Inspiration Knowledge Latest Life Love Meaningful Motivational Nature Punjabi Relationship Status Thai Travel Wishes Work
ਮੁਹਬੱਤ ਓਹਦੇ ਨਾਲ ਨਹੀ ਓਹਦੇ ਕਿਰਦਾਰ ਨਾਲ ਕਰੋ, ਸੁਣਿਆ ਹਸੀਨ ਲੋਕ ਬਾਜ਼ਾਰ ਚ ਸ਼ਰੇਆਮ ਵਿਕਦੇ ਨੇ ?
-- Anonymous
Copy
ਅਫਵਾਹਾਂ ਸੁਣ ?ਕੇ ਐਂਵੇ ਬਦਨਾਮ ?ਨਾ ਕਰੀ, ਜੇ ਸਮਝਣਾ ਏ? ਤਾਂ ਮੁਲਾਕਾਤ? ਕਰ ਕੇ ਵੇਖੀਂ..?
-- Anonymous
Copy Detail
ਹੱਸ ਕੇ ਸਦਾ ਹੀ ਸਹਿਨੇ ਆ ਜਿੰਦਗੀ ਵਿੱਚ ਮਿਲੀਆ ਹਾਰਾਂ ਨੂੰ ਜੌਹਰੀ ਪਰਖਣ ਸੋਨੇ ਨੂੰ ਤੇ ਸਮਾਂ ਪਰਖ ਦਾ ਯਾਰਾਂ ਨੂੰ
-- Anonymous
Copy Detail
ਹਮੇਸ਼ਾ ਤਿਆਰੀ 'ਚ ਰਿਹਾ ਕਰੋ ਜਨਾਬ, ਮੌਸਮ ਤੇ ਇਨਸਾਨ ਕਦੋਂ ਬਦਲ ਜਾਣ ਕੋਈ ਪਤਾ ਨਹੀਂ?
-- Anonymous
Copy Detail
ਜਰੂਰਤ ਤੋ ਜਿਆਦਾ ਚੰਗੇ ਬਣੋਂਗੇ ਤਾ, ਜਰੂਰਤ ਤੋ ਜਿਆਦਾ ਵਰਤੇ ਜਾਓਗੇ,,, ??
-- Anonymous
Copy Detail
ਬਹੁਤ ਵਾਰੀ ਪੁੱਛਿਆ..ਪਤਾ ਨੀ ਮਰਜਾਣੀ ਕੀ ਚਾਹੁੰਦੀ ਆ..? ਨਾ ਆਪ ਗੱਲ ਕਰਦੀ ਆ ਨਾ? ਸਹੇਲੀਆ ਨਾਲ ਕਰਾਉਦੀ ਆ
-- Anonymous
Copy Detail