Aesthetics Attitudes Best Captions Cool Courage Cute Dreams Encouraging Family Famous Festivals Forgiveness Friendship Funny Goals God Good Happiness Hindi Inspiration Knowledge Latest Life Love Meaningful Motivational Nature Punjabi Relationship Status Thai Travel Wishes Work
ਜ਼ਮਾਨਾ ਬਦਲ ਗਿਆ, ਵਿਚਾਰ ਬਦਲ ਗਏ, ਖ਼ਬਰਾਂ ਤਾਂ ਓਹੀ ਨੇ , ਅਖ਼ਬਾਰ ਬਦਲ ਗਏ
-- Anonymous
Copy
ਜਦੋ ਹਿਸੇ ਚੰਨ ਲਿਖਿਆ ਹੋਵੇ, ਤਾਂ ਦਿਲ ਤਾਰਿਆਂ ਨੂੰ ਨਹੀ ਦੇਈਦਾ||
-- Anonymous
Copy Detail
ਚਲਾਕੀਆਂ ਨਾ ਕਰਿਆ ਕਰ ਓਹਦੇ ਨਾਲ, ਪਰਦਾ ਜੱਗ ਨਾਲ ਹੋ ਸਕਦਾ ਏ ਰੱਬ ਨਾਲ ਨਹੀਂ |
-- Anonymous
Copy Detail
ਫਿਤਰਤ ਕਿਸੇ ਦੀ ਐਵੇ ਨਾ ਅਜਮਾਇਆ ਕਰ...ਹਰ ਸ਼ਕਸ ਆਪਣੀ ਹੱਦ ਚ ਲਾਜਵਾਬ ਹੁੰਦਾ...
-- Anonymous
Copy Detail
ਦਿਮਾਗ ਪੜਾਈ ਚ ਲਾਇਦਾ ਆ ਸੱਜਣਾ ਇਸ਼ਕ ਚ ਨਹੀਂ
-- Anonymous
Copy Detail
ਘਟ ਘਟ ਕੇ ਅੰਤਰ ਕੀ ਜਾਨਤ|| ਭਲੇ ਬੁਰੇ ਕੀ ਪੀਰ ਪਛਾਨਤ ||?
-- Anonymous
Copy Detail