Aesthetics Attitudes Best Captions Cool Courage Cute Dreams Encouraging Family Famous Festivals Forgiveness Friendship Funny Goals God Good Happiness Hindi Inspiration Knowledge Latest Life Love Meaningful Motivational Nature Punjabi Relationship Status Thai Travel Wishes Work
ਕਿਸੇ ਦੀ ?ਯਾਦ ਵਿੱਚ ?ਉਦਾਸ ਨਾ ਹੋਵੋ ਦੋਸਤੋ ਲੋਕ ?ਨਸੀਬਾਂ ਨਾਲ ਮਿਲਦੇ ਨੇ ?ਉਦਾਸੀਆਂ ਨਾਲ ਨਈ ??......
-- Anonymous
Copy
ਮੁਸ਼ਕਿਲ ਕੁਝ ਵੀ ਨਹੀਂ, ਬਸ ਜ਼ਿਦ ਕੀ ਬਾਤ ਹੈ, ਇਕ ਨਦਾਨ ਸਾ ਦਿਲ ਔਰ ਲਾਖੋ ਜਜਬਾਤ ਹੈ...
-- Anonymous
Copy Detail
ਕੁੱਝ ਸਵਾਲ ਜਿੰਦਗੀ ਦੇ ਅਜਿਹੇ ਹੁੰਦੇ ਹਨ .. ਜਿੰਨਾ ਦਾ ਜਵਾਬ ਬੰਦਾ ਨਹੀ ਵਕਤ ਦਿੰਦਾ ...
-- Anonymous
Copy Detail
ਉਲਝੀਆਂ ਰੂਹਾਂ ਦੇ ਸੁਲਜੇ ਕਿਰਦਾਰ ਨੇ
-- Anonymous
Copy Detail
ਆਪਣੇ ਕਿਰਦਾਰ ਪਰ ਪਰਦਾ ਡਾਲ ਕਰ ਰਖੇ ਹਰ ਸ਼ਖਸ ਕਹਿ ਰਹਾ ਹੈ ਜ਼ਮਾਨਾ ਖਰਾਬ ਹੈ |
-- Anonymous
Copy Detail
ਜੇ ਮਨ ਪੜੇ ਜਾਣ ਤਾਂ ਸਭ ਫੜੇ ਜਾਣ...?
-- Anonymous
Copy Detail