Aesthetics Attitudes Best Captions Cool Courage Cute Dreams Encouraging Family Famous Festivals Forgiveness Friendship Funny Goals God Good Happiness Hindi Inspiration Knowledge Latest Life Love Meaningful Motivational Nature Punjabi Relationship Status Thai Travel Wishes Work
ਸ਼ਾਂਤ ਦਰਿਆਵਾਂ ਦੇ ਵਾਂਗ ਵਹਿੰਦੇ ਨੇਂ ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇਂ....?
-- Anonymous
Copy
ਮਨ ਵਿਚ ਆਸ ਰੱਬ ਅੱਗੇ ਅਰਦਾਸ #ਮੰਜ਼ਿਲਾਂ ਦੇ ਰਾਹ ਆਪੇ ਮਿਲ ਜਾਂਦੇ ਨੇ.
-- Anonymous
Copy Detail
ਲਾਕ ਤੇ ਮਤਲਬੀ ਨਹੀ ਹੋਏ, ਬਸ ਦਿਲ ਸਿਆਣਾ ਤੇ ਸਮਝਦਾਰ ਬਣਾ ਲਿਆ..
-- Anonymous
Copy Detail
ਰੋਜ਼ ਆਇਆ ਕਰ
-- Anonymous
Copy Detail
ਲੁੱਕ ਛਿਪ ਕੇ ਗੁਨਾਹ ਹੁੰਦੇ ਨੇ, ਮਹੋਬਤ ਨਹੀਂ।❤️
-- Anonymous
Copy Detail
ਇਸ਼ਕ ਮਗਰੋਂ ਦੋਸਤੀ ਵੱਲ ਕਦਮ ਨਹੀਂ ਚੱਲਦੇ, ਦੋਸਤੀ ਪਿੱਛੋਂ ਮੁਹੱਬਤ ਹੋਣੀ ਲਾਜ਼ਮੀ ਆ |
-- Anonymous
Copy Detail