Aesthetics Attitudes Best Captions Cool Courage Cute Dreams Encouraging Family Famous Festivals Forgiveness Friendship Funny Goals God Good Happiness Hindi Inspiration Knowledge Latest Life Love Meaningful Motivational Nature Punjabi Relationship Status Thai Travel Wishes Work
ਤਿੰਨ ਲਫਜ਼ਾਂ ਦੀ ਗੱਲ ਸੀ, ਤੂੰ ਸਮਝ ਨੀ ਸਕਿਆ, ਤੇ ਸਾਥੋਂ ਕਹਿ ਨੀ ਹੋਏ।।
-- Anonymous
Copy
ਹੱਥਾਂ ਦੀਆਂ ਲਕੀਰਾਂ ਸਿਰਫ ਸਜਾਵਟ ਬਿਆਨ ਕਰਦੀਆਂ ਨੇ...ਕਿਸਮਤ ਦਾ ਜੇ ਪਤਾ ਹੁੰਦਾ ਤਾਂ ਮੁੱਹਬਤ ਕੌਣ ਕਰਦਾ
-- Anonymous
Copy Detail
ਕੋਈ ਗੱਲ ਨਹੀਂ ਦਿਲਾ, ਗਿਲਾ ਸ਼ਿਕਵਾ ਨਾ ਰੱਖ ਕਿਸੇ ਨਾਲ....ਰੱਬ ਤੇ ਸਭ ਦੇਖ ਰਿਹਾ ਨਾ
-- Anonymous
Copy Detail
ਲਾਕ ਤੇ ਮਤਲਬੀ ਨਹੀ ਹੋਏ, ਬਸ ਦਿਲ ਸਿਆਣਾ ਤੇ ਸਮਝਦਾਰ ਬਣਾ ਲਿਆ..
-- Anonymous
Copy Detail
ਪੁਰਾਣੀ ਫ਼ੋਟੋ ਚ ਭਲਾ ਹੀ ਸ਼ਕਲ ਚੰਗੀ ਨਾ ਹੋਵੇ, ਪਰ ਉਹ ਵਕਤ ਬਹੁਤ ਚੰਗਾ ਸੀ |
-- Anonymous
Copy Detail
ਝੂਠੀ ਹਮਦਰਦੀ ਨੀ ਦਿੱਤੀ ਕਿਸੇ ਨੂੰ , ਜੀਹਦੇ ਲਈ ਕੁਝ ਕੀਤਾ ਦਿਲੋ ਕੀਤਾ !!
-- Anonymous
Copy Detail